Friday, December 19, 2025

ਮੁੱਖ ਮੰਤਰੀ ਸਿਹਤ ਬੀਮਾ ਯੋਜ਼ਨਾ ਦੀ ਸ਼ੁਰੂਆਤ 1 ਜਨਵਰੀ 2026 ਤੋਂ

ਕਾਰਡ ਬਣਾਉਣ ਲਈ ਪੰਜਾਬ ਦਾ ਵਸਨੀਕ ਹੋਣਾ ਲਾਜ਼ਮੀ

ਜ਼ਿਲ੍ਹੇ ਦੇ ਸਾਰੇ ਕਾਮਨ ਸਰਵਿਸ ਸੈਂਟਰਾਂ ਤੇ ਬਣਾਏ ਜਾ ਸਕਦੇ ਹਨ ਕਾਰਡ

ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਹੋਵੇਗਾ ਸਿਹਤ ਬੀਮਾ

ਬਠਿੰਡਾ, 19 ਦਸੰਬਰ : ਪੰਜਾਬ ਸਰਕਾਰ ਵੱਲੋਂ ਨਿਵੇਕਲੀ ਕਿਸਮ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜ਼ਨਾ ਦੀ ਸ਼ੁਰੂਆਤ 1 ਜਨਵਰੀ 2026 ਤੋਂ ਕੀਤੀ ਜਾ ਰਹੀ ਹੈ। ਇਹ ਕਾਰਡ ਕਾਰਡ ਬਣਾਉਣ ਲਈ ਪੰਜਾਬ ਦਾ ਵਸਨੀਕ ਹੋਣਾ ਲਾਜ਼ਮੀ ਹੈ ਅਤੇ ਕਾਰਡ ਤੇ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਜ਼ੇਸ ਧੀਮਾਨ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜ਼ਨਾ ਤਹਿਤ ਜ਼ਿਲ੍ਹੇ ਅੰਦਰ ਬਣਾਏ ਜਾਣ ਵਾਲੇ ਮੁੱਖ ਮੰਤਰੀ ਸਿਹਤ ਬੀਮਾ ਕਾਰਡਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਗਾਊਂ ਤਿਆਰੀਆਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।


ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ ਧੀਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜ਼ਨਾ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਪਹੁੰਚਾਉਣਾ ਹੈ ਤਾਂ ਜੋ ਹੇਠਲੇ ਪੱਧਰ ਤੱਕ ਆਮ ਲੋਕਾਂ ਨੂੰ ਇਨ੍ਹਾਂ ਸਹੂਲਤਾਂ ਦਾ ਲਾਹਾ ਪ੍ਰਾਪਤ ਹੋ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਨਾਉਣ ਲਈ ਨਾ ਤਾਂ ਕੋਈ ਉਮਰ ਦੀ ਹੱਦ ਹੈ ਅਤੇ ਨਾ ਹੀ ਕੋਈ ਆਮਦਨ ਦੀ ਹੱਦ ਹੈ। ਕਾਰਡ ਬਨਾਉਣ ਲਈ ਸਿਰਫ਼ ਪੰਜਾਬ ਦਾ ਵਸਨੀਕ ਹੋਣਾ ਜ਼ਰੂਰੀ ਹੈ। ਕਾਰਡ ਆਪਣੇ ਪਿੰਡ ਜਾਂ ਸ਼ਹਿਰ ਦੇ ਕਿਸੇ ਵੀ ਨੇੜਲੇ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਵਿਖੇ ਬਣਾਏ ਜਾ ਸਕਦੇ ਹਨ। ਕਾਰਡ ਬਨਾਉਣ ਸਮੇਂ ਵਿਅਕਤੀ ਕੋਲ ਆਧਾਰ ਕਾਰਡ, ਵੋਟ ਕਾਰਡ ਅਤੇ ਮੋਬਾਇਲ ਨੰਬਰ ਹੋਣਾ ਲਾਜ਼ਮੀ ਹੈ ਅਤੇ ਇਹ ਵੀ ਜ਼ਰੂਰੀ ਹੈ ਕਿ ਸਬੰਧਤ ਵਿਅਕਤੀ ਦਾ ਆਧਾਰ ਕਾਰਡ ਮੋਬਾਇਲ ਨੰਬਰ ਨਾਲ ਲਿੰਕ ਹੋਵੇ।

ਮੁੱਖ ਮੰਤਰੀ ਸਿਹਤ ਬੀਮਾ ਯੋਜ਼ਨਾ ਦਾ ਲਾਹਾ ਲੈਣ ਲਈ ਹਰ ਵਿਅਕਤੀ ਲਈ ਇਹ ਕਾਰਡ ਬਨਾਉਣਾ ਜ਼ਰੂਰੀ ਹੈ। ਇਸ ਕਾਰਡ ਬਨਾਉਣ ਲਈ ਪਰਿਵਾਰ ਦੇ ਮੁਖੀ ਦੀ ਆਈ.ਡੀ ਬਣੇਗੀ ਅਤੇ ਉਸ ਆਈ.ਡੀ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਦੀ ਡਿਟੇਲ ਦਰਜ ਕੀਤੀ ਜਾਵੇਗੀ। ਉਸ ਉਪਰੰਤ ਪਰਿਵਾਰ ਦੇ ਹਰ ਮੈਂਬਰ ਨੂੰ ਸਿਹਤ ਬੀਮਾ ਕਾਰਡ ਬਣਾਉਣ ਲਈ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਵਿਖੇ ਜਾ ਕੇ ਕੇ.ਵਾਈ.ਸੀ. ਕਰਵਾਉਣੀ ਲਾਜ਼ਮੀ ਹੋਵੇਗੀ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਇਸ ਯੋਜਨਾ ਦਾ ਵੱਧ ਤੋਂ ਵੱਧ ਲੋਕਾਂ ਤੱਕ ਲਾਭ ਪਹੁੰਚਾਉਣ ਲਈ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ, ਆਸ਼ਾ ਵਰਕਰਾਂਆਂਗਨਵਾੜੀ ਵਰਕਰਾਂ ਅਤੇ ਐਨ.ਜੀ.ਓਜ਼ ਆਦਿ ਦਾ ਪੂਰਾ ਸਹਿਯੋਗ ਲੈਂਦਿਆਂ ਇੱਕ ਟੀਮ ਵਾਂਗ ਰਲ ਕੇ ਕੰਮ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਅੰਦਰ ਕੋਈ ਵਿਅਕਤੀ ਮੁੱਖ ਮੰਤਰੀ ਸਿਹਤ ਬੀਮਾ ਯੋਜ਼ਨਾ ਦਾ ਕਾਰਡ ਬਨਾਉਣ ਤੋਂ ਵਾਝਾਂ ਨਾ ਰਹਿ ਸਕੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਪੂਨਮ ਸਿੰਘ, ਮੁੱਖ ਮੰਤਰੀ ਖੇਤਰੀ ਅਫ਼ਸਰ ਸ੍ਰੀ ਰਮਨਜੀਤਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਸੀ.ਐਸ.ਸੀ. ਬਠਿੰਡਾ ਦੇ ਜ਼ਿਲ੍ਹਾ ਮੈਨੇਜਰ ਸ਼੍ਰੀ ਤਰਸੇਮ ਸਿੰਘ ਬਰਾੜ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

Thursday, December 18, 2025

ਸਿਹਤ ਵਿਭਾਗ ਵੱਲੋਂ ਸਰਦੀ ਤੋਂ ਬਚਾਅ ਲਈ ਸਲਾਹਕਾਰੀ ਜਾਰੀ

ਬਜ਼ੁਰਗਾਂ ਤੇ ਬੱਚਿਆਂ ਨੂੰ ਇਹਤਿਆਤ ਵਰਤਣ ਦੀ ਸਲਾਹ

ਧੁੰਦ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਅ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰੀ
ਮਾਨਸਾ, 18 ਦਸੰਬਰ:
ਸਿਹਤ ਵਿਭਾਗ ਵੱਲੋਂ ਠੰਡ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਮੌਸਮ ਦੌਰਾਨ ਹੋਣ ਵਾਲੀਆਂ ਸੰਭਾਵੀ ਬਿਮਾਰੀਆਂ ਤੋਂ ਬਚਾਅ ਲਈ ਸਲਾਹਕਾਰੀ ਜਾਰੀ ਕੀਤੀ ਗਈ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸਰਦੀ ਦਾ ਮੌਸਮ ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ, ਜਿਸ ਦੇ ਲਈ ਉਨ੍ਹਾਂ ਨੂੰ ਜ਼ਿਆਦਾ ਇਹਤਿਆਤ ਵਰਤਣ ਦੀ ਲੋੜ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਠੰਡ ਅਤੇ ਧੁੰਦ ਦੌਰਾਨ ਬਜ਼ੁਰਗਾਂ ਅਤੇ ਦਿਲ ਦੇ ਰੋਗੀਆਂ ਨੂੰ ਸਵੇਰੇ ਜਾਂ ਦੇਰ ਸ਼ਾਮ ਘਰ ਤੋਂ ਬਾਹਰ ਨਿਕਲਣ ਜਾਂ ਸੈਰ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਸਮ ਵਿੱਚ ਛੋਟੇ ਬੱਚਿਆਂ ਨੂੰ ਨਮੂਨੀਆ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਨੂੰ ਠੰਡ ਕਾਰਨ ਉਲਟੀ ਅਤੇ ਦਸਤ ਵੀ ਲੱਗ ਸਕਦੇ ਹਨ ਇਸ ਲਈ ਛੋਟੇ ਬੱਚਿਆਂ ਨੂੰ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਾਉਣੇ ਚਾਹੀਦੇ ਹਨ ਅਤੇ ਨੰਗੇ ਪੈਰ ਨਹੀਂ ਚੱਲਣ ਦੇਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਸਰਦੀਆਂ ਦੇ ਮੌਸਮ ਦੌਰਾਨ ਘਰ ਦੇ ਕਿਸੇ ਵੀ ਬੰਦ ਕਮਰੇ ਵਿੱਚ ਅੱਗ ਨਾਂ ਬਾਲੋ ਕਿਉਂਕਿ ਬਲਦੀ ਅੱਗ ਕਾਰਨ ਕਾਰਬਨ ਮੋਨੋ ਆਕਸਾਈਡ ਗੈਸ ਪੈਦਾ ਹੁੰਦੀ ਹੈ ਅਤੇ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ਜੋ ਸਾਡੇ ਲਈ ਜਾਨਲੇਵਾ ਹੋ ਸਕਦੀ ਹੈ l
ਡਾ.ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਸਰਦੀ ਜ਼ੁਕਾਮ ਨਾਲ ਪੀੜਤ ਵਿਅਕਤੀਆਂ ਲਈ ਜ਼ਰੂਰੀ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਦੀ-ਜ਼ੁਕਾਮ ਕਾਰਨ ਠੰਡ ਲੱਗਣਾ, ਬੁਖਾਰ ਹੋਣਾ ਅਤੇ ਕਾਂਬਾ ਛਿੜਨ ਦੇ ਲੱਛਣ ਹੋ ਸਕਦੇ ਹਨ।  ਸਰੀਰ ਦਾ ਤਾਪਮਾਨ ਘੱਟ ਹੋ ਜਾਵੇ , ਲੰਬੇ ਸਮੇਂ ਤੱਕ ਸਰਦੀ -ਜ਼ੁਕਾਮ ਅਤੇ ਸਰਦੀ ਕਾਰਨ ਹੱਥਾਂ ਤੇ ਪੈਰਾਂ ਦੀਆਂ ਉਂਗਲਾਂਨੱਕ ਜਾਂ ਕੰਨ ਦੇ ਬਾਹਰੀ ਹਿੱਸੇ 'ਤੇ ਛਾਲੇ ਹੋਣ  ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਡਾ. ਰਣਜੀਤ ਸਿੰਘ ਰਾਏ ਨੇ ਟੀ.ਬੀ., ਸਾਹ ਦੇ ਰੋਗੀਆਂ 'ਤੇ ਵਿਸ਼ੇਸ ਧਿਆਨ  ਦੇਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸੂਪ, ਚਾਹ, ਕੌਫੀ ਵਰਗੀਆਂ ਗ਼ਰਮ ਚੀਜ਼ਾਂ ਅਤੇ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ l ਸਰਦੀਆਂ ਵਿੱਚ ਸਰੀਰ ਦਾ ਤਾਪਮਾਨ ਨੌਰਮਲ ਬਣਾਈ ਰੱਖਣ ਲਈ ਇੱਕ ਤੋਂ ਜ਼ਿਆਦਾ ਪਰਤਾਂ ਦੇ ਕੱਪੜੇ ਪਹਿਨੇ ਜਾਣੇ ਚਾਹੀਦੇ ਹਨ l ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ ਲਈ ਪੋਸ਼ਟਿਕ ਭੋਜਨ ਕਰਨਾ ਜ਼ਰੂਰੀ ਹੈ l ਵਿਟਾਮਿਨ ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ l ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਨਿਅਮਿਤ ਅੰਤਰਾਲ 'ਤੇ ਜਾਂ ਲੋੜ ਅਨੁਸਾਰ ਗੁਨਗੁਨਾ ਪਾਣੀ ਪੀਣਾ ਚਾਹੀਦਾ ਹੈl ਸੰਘਣੀ ਧੁੰਦ ਦੇ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ ਅਤੇ ਗ਼ੈਰ ਜ਼ਰੂਰੀ ਯਾਤਰਾ ਤੋਂ ਬਚਣਾ ਚਾਹੀਦਾ ਹੈ l

Tuesday, December 16, 2025

सर्दियों में गर्भवती महिलाओं एवं नवजात शिशुओं की विशेष देखभाल आवश्यक

तलवाड़ा, 17 दिसंबर —

बीबीएमबी BBMB के मुख्य अभियंता श्री राकेश गुप्ता के निर्देशों के अनुसार बीबीएमबी अस्पताल, तलवाड़ा Talwara द्वारा सर्दियों के मद्देनज़र गर्भवती महिलाओं एवं नवजात शिशुओं की देखभाल संबंधी आवश्यक स्वास्थ्य सलाह जारी की गई है।

बीबीएमबी अस्पताल के प्रिंसिपल मेडिकल ऑफिसर Principal Medical Officer डॉ. सुरिंदर पाल सिंह ने कहा कि सर्दियों के मौसम में गर्भवती महिलाओं तथा नवजात शिशुओं के स्वास्थ्य को लेकर विशेष सावधानी बरतना अत्यंत आवश्यक है। ठंड के कारण संक्रमण, सर्दी-जुकाम, खांसी तथा श्वसन संबंधी समस्याओं का खतरा बढ़ जाता है, जिससे मां और शिशु दोनों की सुरक्षा पर विशेष ध्यान देने की आवश्यकता होती है।

डॉ. सुरिंदर पाल सिंह ने बताया कि गर्भवती महिलाओं को संतुलित आहार लेना चाहिए, गर्म कपड़े पहनने चाहिए तथा नियमित रूप से स्वास्थ्य जांच करानी चाहिए। उन्होंने कहा कि चिकित्सकीय परामर्श के अनुसार दवाइयों का सेवन करना आवश्यक है। सर्दियों में धूप लेना लाभकारी होता है, जिससे विटामिन-डी की कमी दूर होती है और शरीर की रोग प्रतिरोधक क्षमता मजबूत होती है। साथ ही सुबह एवं शाम के समय अधिक ठंड में बाहर जाने से बचना चाहिए।

इस अवसर पर अस्पताल की वरिष्ठ चिकित्सक डॉ. शोभना सोनी ने कहा कि नवजात शिशुओं को ठंड से बचाना अत्यंत महत्वपूर्ण है। शिशुओं को हमेशा साफ एवं गर्म कपड़ों में रखें, उन्हें ठंडी हवा के संपर्क में न आने दें तथा मां का दूध नियमित रूप से पिलाएं। उन्होंने यह भी सलाह दी कि शिशुओं के कमरे की साफ-सफाई और उचित स्वच्छ वातावरण का विशेष ध्यान रखा जाए।

डॉ. शोभना सोनी ने आगे कहा कि यदि मां या शिशु में बुखार, सांस लेने में कठिनाई, अधिक खांसी या कोई अन्य असामान्य लक्षण दिखाई दें तो तुरंत नजदीकी स्वास्थ्य केंद्र अथवा बीबीएमबी अस्पताल, तलवाड़ा से संपर्क करें।

अंत में डॉ. सुरिंदर पाल सिंह ने आम जनता से अपील की कि सर्दियों के मौसम में गर्भवती महिलाओं एवं नवजात शिशुओं की देखभाल में किसी भी प्रकार की लापरवाही न बरती जाए तथा समय-समय पर चिकित्सकीय सलाह लेकर स्वस्थ जीवन सुनिश्चित किया जाए।


रेबीज़ (हलक़ाव) : एक घातक लेकिन पूरी तरह रोकी जा सकने वाली बीमारी

समय पर टीकाकरण से बचाव संभव

रेबीज़ Rabies, जिसे आम भाषा में हलक़ा कहा जाता है, एक अत्यंत गंभीर और जानलेवा वायरल बीमारी  Viral Disease है। यह रोग मुख्य रूप से संक्रमित जानवरों infected animals के काटने, खरोंचने या चाटने से मनुष्यों में फैलता है। यदि समय पर सही उपचार और टीकाकरण vaccination न किया जाए तो यह बीमारी मृत्यु का कारण भी बन सकती है। हालांकि, अच्छी बात यह है कि समय पर एंटी-रेबीज़ टीकाकरण anti-rabies vaccination से इस बीमारी से पूरी तरह बचाव संभव है।

रेबीज़ क्या है और कैसे फैलता है?

डॉ. कविता सिंह
सिविल सर्जन फाज़िल्का डॉ. कविता सिंह के अनुसार, रेबीज़ Rabies कई प्रकार के वायरस Virus के कारण होने वाली एक गंभीर बीमारी है, जो मानव के मस्तिष्क और तंत्रिका तंत्र को प्रभावित करती है। यह बीमारी आमतौर पर कुत्ते, बिल्ली, खरगोश, नेवला, बंदर, सियार तथा अन्य जानवरों के काटने से फैलती है।


क्या रेबीज़ का इलाज संभव है?

डॉ. कविता सिंह बताती हैं कि रेबीज़ भले ही घातक बीमारी हो, और एक बार यह बीमारी हो जाये तो
मृत्यु लाजमी है  लेकिन अगर समय पर टीकाकरण करवा लिया जाये तो इसका खतरा पूरी तरह से टल सकता इसलिए  समय पर एंटी-रेबीज़ वैक्सीन anti-rabies vaccination  का पूरा कोर्स लिया जाए। फाजिल्का जिले की सभी स्वास्थ्य संस्थाओं—जिला अस्पताल, सब-डिवीजनल अस्पताल, सीएचसी, पीएचसी और आम आदमी क्लीनिकों—में रेबीज़ का टीकाकरण नियमित रूप से किया जा रहा है।

भारत में रेबीज़ से होने वाली मौतें

डॉ. रिंकू चावला 
जिला टीकाकरण अधिकारी फाजिल्का  डॉ. रिंकू चावला के अनुसार, भारत में हर वर्ष हजारों लोगों की मौत रेबीज़ के कारण होती है। यदि लोग इस बीमारी के प्रति जागरूक हो जाएं और समय पर इलाज करवाएं, तो इन मौतों को रोका जा सकता है। उन्होंने पालतू जानवरों का हर साल टीकाकरण करवाने पर विशेष जोर दिया।

एंटी-रेबीज़ टीकाकरण की सही विधि

जिला एपिडेमियोलॉजिस्ट डॉ. सुनीता कंबोज के अनुसार,

जानवर के काटने के बाद एंटी-रेबीज़ वैक्सीन की 0.1 मि.ली. की खुराक

पहले दिन

तीसरे दिन

सातवें दिन

28वें दिन

दोनों कंधों पर लगाई जाती है।

यदि घाव गहरा हो या सिर के पास हो, तो इसे तीसरी श्रेणी (Category-III) माना जाता है और व्यक्ति के वजन के अनुसार रेबीज़ सीरम (RIG) भी दिया जाता है। साथ ही पहले दिन टेटनस का इंजेक्शन भी लगाया जाता है।

घाव की तुरंत देखभाल बहुत ज़रूरी

जानवर के काटने, खरोंचने या चाटने पर:

घाव को बहते पानी में कम से कम 15 मिनट तक साबुन से धोएं (विशेषकर कपड़े धोने वाला साधारण साबुन)।

इससे संक्रमण की संभावना काफी कम हो जाती है।

घाव पर मिर्च, सुरमा, सरसों का तेल या घरेलू नुस्खे बिल्कुल न लगाएं।

घाव पर टांके न लगवाएं और न ही पट्टी बांधें।

रेबीज़ को लेकर फैली गलत धारणाएं

डॉ. सुनीता कंबोज ने बताया कि रेबीज़ के इलाज को लेकर कई गलत धारणाएं प्रचलित हैं।

डॉ. सुनीता कंबोज

घरेलू उपचार करने से संक्रमण बढ़ सकता है।

खाने-पीने पर कोई परहेज नहीं होता, व्यक्ति सामान्य पौष्टिक आहार ले सकता है।

गर्भवती महिलाओं और स्तनपान कराने वाली माताओं को भी आवश्यकता पड़ने पर एंटी-रेबीज़ वैक्सीन सुरक्षित रूप से दी जा सकती है।

बच्चों और पालतू जानवरों की सुरक्षा।

बच्चों को आवारा कुत्तों और जानवरों से दूर रहने के लिए प्रेरित करें।।

अंधविश्वासों से बचें।

अपने पालतू जानवरों का हर साल रेबीज़ टीकाकरण जरूर करवाएं।

स्वास्थ्य विभाग की अपील

डिप्टी मास मीडिया अधिकारी Deputy Mass Media Officer मनबीर सिंह और BEE दिवेश कुमार ने आम जनता से अपील की है कि वे पालतू जानवरों के टीकाकरण को सुनिश्चित करें और यदि किसी भी व्यक्ति का संपर्क आवारा या बेसहारा जानवर से हो जाए, तो एंटी-रेबीज़ वैक्सीन लगवाने में कोई लापरवाही न बरतें।

रेबीज़ एक जानलेवा बीमारी है, लेकिन जागरूकता, सही जानकारी और समय पर टीकाकरण से इससे होने वाली मौतों को पूरी तरह रोका जा सकता है। जानवर के काटने को कभी भी हल्के में न लें और तुरंत नजदीकी स्वास्थ्य केंद्र में संपर्क करें—क्योंकि समय पर लिया गया एक कदम, जीवन बचा सकता है।



यह भी पढ़ें 

Wednesday, December 10, 2025

ਸਫ਼ਾਈ ਨਿਯਮਾਂ ਦੀ ਪਾਲਣਾ ਕਰਨ ਵਾਲੇ ਦੁਕਾਨਦਾਰਾਂ ਤੋਂ ਹੀ ਖਰੀਦਿਆਂ ਜਾਵੇ ਖਾਣ ਪੀਣ ਦਾ ਸਮਾਨ—ਡਾ. ਰਣਜੀਤ ਸਿੰਘ ਰਾਏ


ਖੁਰਾਕ ਪਦਾਰਥ ਵਿਕਰੇਤਾਵਾਂ ਲਈ ਸਿਖਲਾਈ ਸੈਮੀਨਾਰ ਕਰਵਾਇਆ


ਮਾਨਸਾ/ਸਰਦੂਲਗੜ੍ਹ, 10 ਦਸੰਬਰ:

            ਡੈਜ਼ੀਗਨੇਟਿਡ ਅਸਰ (ਫੂਡ ਸੇਫਟੀ) ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਸਰਦੂਲਗੜ੍ਹ ਸ਼ਹਿਰ ਨਾਲ ਸਬੰਧਿਤ ਖਾਣਪੀਣ ਦੀਆਂ ਵਸਤੂਆਂ ਦਾ ਕਾਰੋਬਾਰ ਕਰਨ ਵਾਲੇ ਕਰਿਆਣਾਹਲਵਾਈਡੇਅਰੀਰੇਹੜੀ ਅਤੇ ਦੋਧੀ ਯੂਨੀਅਨ ਨਾਲ ਇੱਕ ਅਹਿਮ ਜਾਗਰੂਕਤਾ ਸੈਮੀਨਾਰ ਕੀਤਾ ਗਿਆ ਅਤੇ ਸਮਾਨ ਵੇਚਣ ਸਮੇਂ ਸਫ਼ਾਈ ਪ੍ਰਬੰਧਾਂ ਸਬੰਧੀ ਸਿਖਲਾਈ ਦਿੱਤੀ ਗਈ।

            ਡਾ. ਰਾਏ ਨੇ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਪਹਿਲਾਂ ਵੀ ਦੋ ਵਾਰ ਇਹ ਸਿਖਲਾਈ ਤੇ ਸੈਮੀਨਾਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਰਿਆਣਾਹਲਵਾਈਆਡੇਅਰੀਰੇਹੜੀ ਅਤੇ ਦੋਧੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਖੋਆਪਨੀਰ ਅਤੇ ਹੋਰ ਮਠਿਆਈਆਂ ਆਦਿ ਆਪਣੇ ਅਦਾਰੇ ਦੇ ਅੰਦਰ ਹੀ ਬਣਾਉਣਦੁਕਾਨਾ 'ਤੇ ਐਕਸਪਾਇਰ ਚੀਜ਼ਾ ਨਾ ਵੇਚਣਰੇਹੜੀਆਂ ਤੇ ਸਾਫ ਸਫਾਈ ਰੱਖਣ ਦੀ ਹਦਾਇਤ ਕੀਤੀ।


            ਉਨ੍ਹਾਂ ਕਿਹਾ ਕਿ ਖਾਣਪੀਣ ਵਾਲੀਆਂ ਵਸਤਾਂ ਬਣਾਉਣ ਲਈ ਮਿਆਰੀ ਖਾਧ ਪਦਾਰਥਾ ਦੀ ਵਰਤੋਂ ਕੀਤੀ ਜਾਵੇ ਅਤੇ ਜੇਕਰ ਲੋੜ ਪੈਦੀ ਹੈ ਤਾਂ ਸਿਰਫ ਫੂਡ ਕਲਰ ਦੀ ਵਰਤੋਂ ਹੀ ਸੀਮਤ ਮਾਤਰਾ ਵਿੱਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੌਕੇ 'ਤੇ ਖਾਣਪੀਣ ਦੀਆਂ ਵਸਤਾਂ ਵੇਚਣ ਵਾਲੇ ਰੇਹੜੀਢਾਬੇ ਅਤੇ ਦੁਕਾਨਾਂ 'ਤੇ ਕੰਮ ਕਰਦੇ ਵਿਅਕਤੀ ਹੱਥਾਂ ਵਿਚ ਦਸਤਾਨੇਮੂੰਹ 'ਤੇ ਮਾਸਕਸਿਰ 'ਤੇ ਟੋਪੀ ਜਾਂ ਪੱਗ ਬੰਨ ਕੇ ਰੱਖਣ। ਕੱਪੜੇ ਸਾਫ਼ ਸੁਥਰੇ ਅਤੇ ਨਹੁੰ ਕੱਟੇ ਹੋਣੇ ਚਾਹੀਦੇ ਹਨ।

            ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਰੇਹੜੀਆਂ ਅਤੇ ਹੋਟਲਾਂ ਤੋਂ ਹੀ ਖਾਣ ਪੀਣ ਦੀ ਚੀਜਾਂ ਖਰੀਦ ਜੋ ਇਹਨਾਂ ਨਿਯਮਾਂ ਦਾ ਪਾਲਣਾ ਕਰਦੇ ਹਨ। ਇਸ ਮੌਕੇ ਹਾਜ਼ਰ ਮੈਂਬਰਾਂ ਨੂੰ ਖਾਣਪੀਣ ਵਾਲੀਆਂ ਵਸਤਾਂ ਦੀ ਸਾਫਸਫਾਈਅਦਾਰਿਆਂ ਦੇ ਲਾਇਸੰਸ/ਰਜਿਸਟ੍ਰੇਸ਼ਨ ਸਬੰਧੀਆਦਰਿਆਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਮੈਡੀਕਲ ਕਰਵਾਉਣ ਸਬੰਧੀ ਹਦਾਇਤ ਕੀਤੀ ਗਈ। ਉਨ੍ਹਾਂ ਸਮੂਹ ਫੂਡ ਬਿਨਸ ਅਪ੍ਰੇਰਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਸ਼ੁੱਧ ਤੇ ਮਿਲਾਵਟ ਰਹਿਤ ਖੁਰਾਕ ਪਦਾਰਥ ਆਮ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਸਕਣ।

Tuesday, December 9, 2025

ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਦੀ ਅਗਵਾਈ ਹੇਠ ਕੋਟਪਾ ਐਕਟ ਸਬੰਧੀ ਮੀਟਿੰਗ ਆਯੋਜਿਤ

ਕੋਟਪਾ ਐਕਟ ਨੂੰ ਜਿਲੇ ਵਿੱਚ ਅਸਰਦਾਰ ਢੰਗ ਨਾਲ ਕੀਤਾ ਜਾਵੇ ਲਾਗੂ : ਡਾ. ਕਵਿਤਾ ਸਿੰਘ 

ਫਾਜ਼ਿਲਕਾ, 10 ਦਸੰਬਰ

ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਦੀ ਉਚੇਚੀ ਨਿਗਰਾਨੀ, ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ ਦੀ ਅਗਵਾਈ ਅਤੇ ਨੋਡਲ ਅਫਸਰ ਡਾਕਟਰ ਪੰਕਜ ਪ੍ਰਧਾਨਗੀ ਹੇਠ ਕੋਟਪਾ ਐਕਟ COTPA ACT ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਬਲਾਕਾਂ ਅਤੇ ਸਿਹਤ ਸੰਸਥਾਵਾਂ ਦੇ ਐਸ.ਆਈ ਅਤੇ ਮਲਟੀ ਪਰਪਜ਼ ਹੈਲਥ ਵਰਕਰ ਸ਼ਾਮਲ ਹੋਏ। 


ਮੀਟਿੰਗ ਦੌਰਾਨ, ਤੰਬਾਕੂ ਮੁਕਤ ਭਾਰਤ ਅਭਿਆਨ ਤਹਿਤ ਤੰਬਾਕੂ ਵਰਤੋਂ ਤੇ ਰੋਕ ਲਗਾਉਣ, ਕੋਟਪਾ ਐਕਟ (COTPA) ਦੀ ਸੰਪੂਰਨ ਪਾਲਣਾ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। 

ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਹਦਾਇਤਾਂ ਦਿੰਦੇ ਹੋਏ ਕਿਹਾ ਕਿ 


ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇ ਅਤੇ ਤੰਬਾਕੂ ਦੇ ਸਿਹਤ 'ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤੇ ਜਾਵੇ। ਵਿੱਦਿਅਕ ਅਦਾਰਿਆਂ ਵਿੱਚ ਵੱਖ ਵੱਖ ਤਰ੍ਹਾਂ ਦੀ ਜਾਗਰੂਕਤਾ ਗਤੀਵਿਧੀਆਂ ਉਲੀਕਿਆਂ ਜਾਣ ਤਾਂ ਜੋ ਇਸ ਦੇ ਮਾੜੇ ਪ੍ਰਭਾਵਾਂ ਤੋਂ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਪੰਜਾਬ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਈ-ਸਿਗਰੇਟ ਨੂੰ ਪਹਿਲਾਂ ਤੋਂ ਹੀ ਅਪ੍ਰਵਾਨਿਤ ਨਸ਼ਾ ਐਲਾਨਿਆ ਹੋਇਆ ਹੈ। ਇਸ ਦੀ ਵਿਕਰੀ ਕਰਨ ਵਾਲੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। 


ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਵੱਧ ਤੋਂ ਵੱਧ ਚਾਲਾਨ ਕੀਤੇ ਜਾਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਦੇ ਏਰੀਆ ਅੰਦਰ ਜਿਨ੍ਹਾਂ ਦੁਕਾਨਾਂ/ ਵੈਂਡਰਾਂ ਵੱਲੋਂ ਤੰਬਾਕੂ ਉਤਪਾਦਾਂ ਦੀ ਵਿਕਰੀ ਕੀਤੀ ਜਾਂਦੀ ਹੈ, ਉਨ੍ਹਾਂ ਦੁਕਾਨਾਂ 'ਤੇ ਇਹ ਬੋਰਡ ਲਗਵਾਇਆ ਜਾਣਾ ਯਕੀਨੀ ਬਣਾਇਆ ਜਾਵੇ ਕਿ 18 ਸਾਲ ਦੀ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਵੇਚਣਾ ਕਾਨੂੰਨੀ ਅਪਰਾਧ ਹੈ। ਉਨ੍ਹਾਂ ਨਿਰਦੇਸ਼ ਦਿੰਦੇ ਕਿਹਾ ਕਿ ਕੋਟਪਾ ਐਕਟ ਨੂੰ ਜ਼ਿਲ੍ਹੇ ਅੰਦਰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਸਾਰੇ ਭਾਈਵਾਲ ਵਿਭਾਗਾਂ ਨੂੰ ਵੀ ਇਸ ਵਿਚ ਆਪਣੀ ਸਰਗਰਮ ਭਾਗੀਦਾਰੀ ਨਿਭਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਮਾਸ ਮੀਡੀਆ ਵਿੰਗ ਤੋਂ ਮਨਬੀਰ ਸਿੰਘ, ਦਿਵੇਸ਼ ਕੁਮਾਰ, ਐਸ.ਆਈ ਸੁਮਨ ਕੁਮਾਰ, ਐਸ.ਆਈ ਵਿਜੈ ਕੁਮਾਰ, ਵਿੱਕੀ ਕੁਮਾਰ, ਜਸਪਾਲ ਸਿੰਘ ਤੇ ਪਰਮਜੀਤ ਸਿੰਘ ਮੌਜੂਦ ਸਨ।

मोहाली की सरकारी संस्था में पहला सफल लिवर ट्रांसप्लांट कर पंजाब ने रचा इतिहास

 — पंजाब इंस्टीट्यूट ऑफ लिवर एंड बिलिअरी साइंसेज, मोहाली ने हासिल की ऐतिहासिक उपलब्धि


— 27 नवंबर को हुई सर्जरी के बाद मरीज स्वस्थ, जल्द मिलेगी छुट्टी: स्वास्थ्य मंत्री डॉ. बलबीर सिंह

— प्राथमिक, द्वितीयक एवं तृतीयक स्वास्थ्य सेवाओं में पंजाब की तेज़ प्रगति

— अगले वर्ष पटियाला में किडनी ट्रांसप्लांट सुविधा और ₹10 लाख कैशलेस मुख्यमंत्री सेहत बीमा योजना: स्वास्थ्य मंत्री

चंडीगढ़/साहिबजादा अजीत सिंह नगर, 9 दिसंबर:


तृतीयक स्वास्थ्य सेवाओं के क्षेत्र में एक ऐतिहासिक उपलब्धि दर्ज करते हुए, मुख्यमंत्री भगवंत सिंह मान के नेतृत्व वाली पंजाब सरकार ने मोहाली स्थित सरकारी संस्थान पंजाब इंस्टीट्यूट ऑफ लिवर एंड बिलिअरी साइंसेज में पहली बार सफल लिवर ट्रांसप्लांट सर्जरी कर इतिहास रच दिया है।

मंगलवार को, सफलतापूर्वक ऑपरेशन किए गए मरीज को मीडिया के समक्ष प्रस्तुत करते हुए पंजाब के स्वास्थ्य एवं परिवार कल्याण तथा चिकित्सा शिक्षा एवं अनुसंधान मंत्री डॉ. बलबीर सिंह ने कहा कि यह पंजाब के चिकित्सा इतिहास में पहली बार है जब किसी सरकारी संस्थान में इतनी जटिल और संवेदनशील सर्जरी को सफलतापूर्वक अंजाम दिया गया है। इस अवसर पर प्रमुख सचिव स्वास्थ्य कुमार राहुल भी उनके साथ उपस्थित थे।

डॉ. बलबीर सिंह ने बताया कि यह जीवनरक्षक उपचार मरीज को मात्र लगभग ₹12 लाख की लागत में उपलब्ध कराया गया, जबकि निजी अस्पतालों में इसी सर्जरी पर ₹45 से ₹50 लाख तक का खर्च आता है। यह लिवर ट्रांसप्लांट 27 नवंबर 2025 को किया गया था और मरीज अब पूरी तरह स्वस्थ है। उन्होंने बताया कि मरीज को एक-दो दिन में अस्पताल से छुट्टी दे दी जाएगी।

स्वास्थ्य मंत्री ने संस्थान के निदेशक एवं हेपेटोलॉजी विभाग के प्रोफेसर व प्रमुख डॉ. वीरेन्द्र सिंह तथा लिवर ट्रांसप्लांट एवं हेपेटोबिलियरी सर्जरी विभाग के प्रोफेसर व प्रमुख डॉ. के. राजशेखर के नेतृत्व वाली पूरी मेडिकल टीम को बधाई देते हुए इसे संस्थान के लिए एक बड़ी उपलब्धि बताया।

डॉ. बलबीर सिंह ने पीजीआईएमईआर, चंडीगढ़ का भी विशेष आभार व्यक्त किया, जहां से हरियाणा के एक ब्रेन-डेड व्यक्ति का अंग उपलब्ध कराया गया। उन्होंने अंगदाता के परिवार को भी हृदय से धन्यवाद दिया, जिनकी इस महान पहल से कई लोगों को नया जीवन मिला है।

उन्होंने कहा कि पंजाब इंस्टीट्यूट ऑफ लिवर एंड बिलिअरी साइंसेज, पंजाब का पहला समर्पित लिवर एवं बिलिअरी साइंसेज केंद्र है, जो संपूर्ण इलाज, उन्नत चिकित्सा प्रक्रियाएं तथा 24x7 आपातकालीन एवं आईसीयू सेवाएं प्रदान कर रहा है। उन्होंने बताया कि यहां 175 बिस्तरों वाला नया मरीज देखभाल ब्लॉक भी निर्माणाधीन है, जिससे संस्थान की क्षमता में और वृद्धि होगी।

स्वास्थ्य मंत्री ने बताया कि यहां बनाया गया नया डायग्नोस्टिक ब्लॉक अब पूरी तरह कार्यशील हो चुका है, जिसमें डिजिटल सब्ट्रैक्शन एंजियोग्राफी मशीन स्थापित की गई है। नए सीटी स्कैनर की सप्लाई का ऑर्डर जारी हो चुका है, एमआरआई के लिए टेंडर प्रक्रिया जारी है और एक सप्ताह के भीतर नया स्वचालित बायोकेमिस्ट्री एनालाइज़र भी पूरी तरह चालू हो जाएगा। यहां एक अत्याधुनिक ब्लड बैंक भी स्थापित किया गया है, जो पंजाब के सबसे आधुनिक ब्लड बैंकों में से एक होगा।

उन्होंने कहा कि संस्थान हेपेटोबिलियरी विज्ञान के क्षेत्र में क्लीनिकल उत्कृष्टता, अनुसंधान और प्रशिक्षण के लिए एक विश्वस्तरीय केंद्र बनने की दिशा में लगातार अग्रसर है।

स्वास्थ्य मंत्री ने कहा कि मुख्यमंत्री भगवंत सिंह मान के नेतृत्व में पंजाब सरकार राज्य के सभी सरकारी मेडिकल कॉलेजों को द्वितीयक और तृतीयक स्वास्थ्य सुविधाओं से सुसज्जित कर रही है, जिनमें न्यूरो और कार्डियो लैब भी शामिल हैं।

उन्होंने घोषणा की कि सरकारी मेडिकल कॉलेज, पटियाला अगले वर्ष तक पंजाब का पहला सरकारी संस्थान होगा, जहां किडनी ट्रांसप्लांट की सुविधा उपलब्ध कराई जाएगी। इसके साथ ही उन्होंने यह भी कहा कि जल्द ही सभी सरकारी मेडिकल कॉलेजों को अंग प्राप्ति केंद्र के रूप में विकसित किया जाएगा।

जनता से अंगदान का आह्वान करते हुए डॉ. बलबीर सिंह ने बताया कि वर्तमान में पंजाब देश में नौवें स्थान पर है, जहां 20,000 से अधिक पंजीकृत अंगदाता हैं, और आने वाले समय में पंजाब देश के अग्रणी राज्यों में शामिल होगा।

सभी के लिए निःशुल्क इलाज के प्रति सरकार की प्रतिबद्धता को दोहराते हुए स्वास्थ्य मंत्री ने कहा कि पंजाब सरकार ने ₹10 लाख तक की कैशलेस मुख्यमंत्री सेहत बीमा योजना को लागू करने के लिए एजेंसियों को अंतिम रूप दे दिया है और यह योजना जनवरी 2026 से पूरे राज्य में औपचारिक रूप से लागू की जाएगी।